MA Theatre ਕਰਨ ਲਈ Gurmukh Ginni ਨੇ ਘਰੇ ਝੂਠ ਕਿਓਂ ਬੋਲਿਆ? II Gurdeep Grewal II Rang Punjab De ਗੁਰਮੁੱਖ ਗਿੰਨੀ ਨੇ 2012 'ਚ ਰਵਿੰਦਰ ਗਰੇਵਾਲ ਦੇ ਗੀਤ 'ਕੱਲੀ ਨੂੰ ਮਿਲ ਮਿੱਤਰਾ' ਨਾਲ ਬਤੌਰ ਮਾਡਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਆਪ ਨੂੰ ਬਤੌਰ ਅਦਾਕਾਰ ਸਥਾਪਿਤ ਕਰਨ ਲਈ ਉਹਨਾਂ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਹਾਲ ਹੀ ਦੇ ਵਿੱਚ ਉਹਨਾਂ ਦਾ ਗੀਤ 'ਪਾਗਲ ਇਨਸਾਨ' ਰਿਲੀਜ਼ ਹੋਇਆ ਹੈ।
MA Theatre ਕਰਨ ਲਈ Gurmukh Ginni ਨੇ ਘਰੇ ਝੂਠ ਕਿਓਂ ਬੋਲਿਆ? II Gurdeep Grewal II Rang Punjab De - YouTube | |
52 Likes | 52 Dislikes |
922 views views | 427,682 followers |
Entertainment | Upload TimePublished on 21 Jan 2019 |
Không có nhận xét nào:
Đăng nhận xét